ਦਾਰੂ ਨਹੀਂ ਪੀਂਦਾ,...............ਜ਼ਰਦਾ ਨਹੀਂ ਖਾਂਦਾ,ਸੂਟਾ ਨਹੀਂ ਲਾਂਦਾ,...............ਪੜਿਆ ਤੇ ਲਿਖਿਆ,ਹਰ ਇੱਕ ਨੂੰ ਹੱਸ ਕੇ ਬੁਲਾਂਦਾ................ਪਤਲਾ ਨਾ ਮੋਟਾ,ਨਾ ਦਿੱਲ ਦਾ ਖੋਟਾ,................ਨਾ ਉੱਚਾ ਨਾ ਮਧ੍ਧਰਾ,ਨਾ ਬਹੁਤ ਵੱਡਾ ਨਾ ਬਹੁਤ ਛੋਟਾ.................ਨਾ ਮੀਸਣਾ ਨਾ ਗੱਪੀ,ਨਾ ਚੁੱਪ ਨਾ ਖੱਪੀ,................ਠੀਕ ਠਾਕ ਵਿੱਚ ਪੜਾਈ,ਤੇਰੇ ਪਿਛ੍ਛੇ ਹੋਇਆ ਸ਼ਦਾਈ,................ਨਾ ਕੀਤੀ ਕਦੇ ਕਿਸੇ ਨਾਲ ਲੜਾਈ,ਯਾਰਾਂ ਨੂੰ ਮੰਨਦਾ ਆਪਣਾ ਭਾਈ,................ਨਾਮ ਮੇਰਾ AMAN ..!!,ਤੂੰ ਜੋ ਮਰਜ਼ੀ ਬੁਲਾਈ......!!!
Tuesday, October 20, 2009
Subscribe to:
Post Comments (Atom)


No comments:
Post a Comment