my picture

my picture
yeh mere photo hai

AMANDEEP Bhinder

Thursday, May 7, 2009

tere aashiq


ਦਾਵਿਆਂ ਦੀ ਦੌੜ ਚ’,ਪੰਜਾਬ ਪਿੱਛੇ ਰਹਿ ਗਿਆ..ਭਗਤ ਸਿੰਘ ਆ ਗਿਆ,ਸਰਾਭਾ ਕਿੱਥੇ ਰਹਿ ਗਿਆ..ਸਾਰੀ ਆਜ਼ਾਦੀ ਕੱਲਾ,ਗਾਂਧੀ ਤਾਂ ਨੀਂ ਲੈ ਗਿਆ..ਗਦਰੀ-ਬਾਬਿਆਂ ਦਾ ਕਿਵੇਂ,ਗਦਰ ਭੁਲਾਵਾਂ ਮੈਂ..ਝੂਠੇ-ਇਤਿਹਾਸ ਉੱਤੇ,ਮੋਹਰ ਕਿਵੇਂ ਲਾਵਾਂ ਮੈਂ.."ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,ਨੀਂ ਜਿੰਮੇਦਾਰੀ ਬੜੀ ਭਾਰੀ ਏ..ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,ਅਖੀਰ ਵਿੱਚ ਮੇਰੀ ਵਾਰੀ ਏ..

No comments:

Post a Comment