
ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ....ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...ਨਾ ਮੈਂ ਬੌਡੀ ਗਾਰਡ ਰਖਾਏ..ਨਾ ਪਸਤੌਲ ਬਂਦੂਕਾਂ ਨਾ ਮੈਂ ਿਕਸੇ ਦੇ ਅਗੇ ਿਪਛੇ..ਪੀਕੇ ਮਾਰਾਂ ਫੂਕਾਂ ਨਾ ਮੈਂ ਫੁਕਰਾ ਨਾ ਮੈਂ ਸ਼ੁਕਰਾ..ਨਾਗ ਹਲੀ ਿਵਚ ਸ਼ੂਕਾਂ ਚਟਨੀ ਖਾਕੇ ਕਰੇ ਗੁਜਾਰੇ..ਰਗੜ ਗਂਡੇ ਦੀ ਭੂਕਾਂ ਬਸ ਥੋੜੇ ਿਜਹੇ ਯਾਰ ਕਮਾਏ..ਇਜਤ ਨਾਲ ਸਲੂਕਾਂ ਵਸਦੇ ਰਿਹਣ ਿਦਲਾਂ ਦੇ ਆਿਸ਼ਕ..ਰਾਜੀ ਰਿਹਣ ਮਸ਼ੂਕਾਂ ਲਗੀਆਂ ਚੋਟਾਂ ਤੇ...ਯਾਰ ਮਾਰਦੇ ਫੂਕਾਂ...ਲਗੀਆਂ ਚੋਟਾਂ ਤੇ.........


No comments:
Post a Comment